814 0 (0) ਅੱਖੀਆਂ ਨੇ ਉਡੀਕਾਂ ‘ਚ ਰਾਹ ਜੋ ਤੱਕਿਆ😊 ਅੱਖੀਆਂ ਦੀ ਨੀਂਦ ਰਾਤ ਖੋਹ ਕੇ ਲੈ ਗਈ☹️..!! ਅੱਖੀਆਂ ਜੋ ਦੀਦ ਕੀਤੀ ਤੇਰੀ ਸੱਜਣਾ😍 ਤੈਨੂੰ ਤੱਕਣੇ ਦੀ ਅੱਖੀਆਂ ਨੂੰ ਆਦਤ ਪੈ ਗਈ🙈..!!
778 0 (0) ਸਾਂਝ ਤੇਰੇ ਨਾਲ ਹੁਣ ਜਨਮਾਂ ਦੀ ਏ❤️ ਸਾਡਾ ਨਹੀਂਓ ਬਿਨ ਤੇਰੇ ਹੁਣ ਸਰਨਾ🙈..!! ਨਸੀਬ ਹੋਵੇ ਮੈਨੂੰ ਤੇਰਾ ਸਾਥ ਸੱਜਣਾ😇 ਮੈਂ ਜਿਉਣਾ ਤੇਰੇ ਨਾਲ ਤੇਰੇ ਨਾਲ ਮਰਨਾ😘..!!
824 0 (0) ਨਹੀਂ ਪਤਾ ਕਿੰਝ ਇਜ਼ਹਾਰ ਤੈਨੂੰ ਕਰਾਂ ਮੈਂ ਮੈਨੂੰ ਨਹੀਂ ਪਤਾ ਦਿਲ ਦਾ ਹਾਲ ਕਿਵੇਂ ਕਹਿਣਾ ਏ..!! ਕਿਵੇਂ ਤੈਨੂੰ ਭੁੱਲ ਕੇ ਆਜ਼ਾਦ ਮੈਂ ਹੋਣਾ ਏ ਨਹੀਂ ਪਤਾ ਮੈਨੂੰ ਤੇਰੇ ਬਿਨਾਂ ਕਿੰਝ ਰਹਿਣਾ ਏ..!!
817 0 (0) ਪਿਆਰ ਦੀ ਭੀਖ ਤੇਰੇ ਤੋਂ ਮੰਗ ਦਿਲ ਤਰਲੇ ਪਾਵੇ ਕਾਹਨੂੰ💔..!! ਜੇ ਭੁੱਲੇ ਤੈਨੂੰ ਅਸੀਂ ਬੀਤਿਆ ਕੱਲ੍ਹ ਬਣ ਤੂੰ ਵੀ ਯਾਦ ਨਹੀਂ ਸਾਨੂੰ🙏..!!
764 0 (0) ਦੀਦ ਤੇਰੀ 👉ਪਾਉਣੇ ਨੂੰ ਚਾਹਵੇ🙈 ਕਿ ਅੱਖੀਆਂ ਨੂੰ ਲੋੜ ਤੇਰੀ😍..!! ਚਿਹਰਾ ਤੇਰਾ 😇ਹੀ ਇਹਨਾਂ ‘ਚ ਵੱਸ ਜਾਵੇ❤️ ਕਿ ਅੱਖੀਆਂ ਨੂੰ ਲੋੜ ਤੇਰੀ😍..!!
824 0 (0) ਉਹਨਾਂ ਦਰਦਾਂ ‘ਚ ਚੂਰ ਹੋ ਵੀ ਖੁਸ਼ ਹਾਂ ਜੋ ਤੇਰੇ ਲਈ ਤਬਾਹੀ ਹੋ ਗਈ..!! ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ..!!
833 0 (0) ਬੇਪਰਵਾਹ ਹੋ ਇੱਜ਼ਤਾਂ ਨੂੰ ਕਿਸੇ ਖੂੰਜੇ ਨਾ ਲਾ ਲਵੀਂ🙌..!! ਨੀਵੇਂ ਹੋ ਹੋ ਦੇਖੀਂ ਕਿਤੇ ਕਦਰਾਂ ਨਾ ਗਵਾ ਲਵੀਂ🙏..!!
873 0 (0) ਬੇਦਰਦ ਤੇਰੀ ਨੀਅਤ ਲੱਗੀ ਸਾਡੀ ਤੇਰੇ ‘ਤੇ ਮੋਹੁੱਬਤ ਲੁਟਾਈ ਨੂੰ💔..!! ਬੇਪਰਵਾਹ ਸੱਜਣਾ ! ਮੰਨ ਗਏ ਤੇਰੀ ਬੇਪਰਵਾਹੀ ਨੂੰ👏..!!