820 0 (0) ਤੇਰੀ ਅੱਖ ਰੋਵੇਗੀ ਬੇਕਦਰਾ ਤੇ ਹਾਸੇ ਦੇਖੀਂ ਖੋਹ ਜਾਣੇ ਨੇ..!! ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ ਜਦੋਂ ਦੂਰ ਸੱਜਣ ਹੋ ਜਾਣੇ ਨੇ..!!
790 0 (0) ਯਾਦ ਤਾਂ ਤੇਰੀ ਬਹੁਤ ਆਉਂਦੀ ਏ ਪਰ ਤੇਰੇ ਰੁੱਖੇਪਣ ਤੋਂ ਡਰਦੇ ਹਾਂ..!! ਤਾਂ ਹੀ ਕੁਝ ਕਹਿੰਦੇ ਨਹੀਂ ਤੈਨੂੰ ਬਸ ਚੁੱਪ ਰਿਹਾ ਕਰਦੇ ਹਾਂ🙂..!!
812 0 (0) ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ ਤੋਂ🙌 ਗ਼ਮਾਂ ਦੇ ਮੌਸਮ ਨਾਲ ਜੋੜੇ ਗਏ ਹਾਂ☹️..!! ਸਮੇਟ ਰਹੇ ਸੀ ਪਹਿਲਾਂ ਹੀ ਬਿਖਰੇ ਹੋਇਆਂ ਨੂੰ🙂 ਟੁੱਟਣਾ ਨਹੀਂ ਸੀ ਚਾਹੁੰਦੇ ਬਸ ਤੋੜੇ ਗਏ ਹਾਂ💔..!!
755 0 (0) ਨਾ ਤਾਂ ਤੂੰ ਪਿਆਰ ਨਾਲ ਕਦੇ ਹਾਲ ਪੁੱਛਿਆ ਨਾ ਹੀ ਮੇਰੇ ਹੰਝੂਆਂ ਦੇ ਕਾਰਨ ਦਾ ਸਵਾਲ ਪੁੱਛਿਆ ਕੀ ਸਮਝਾਂ ਮੈਂ ਫਿਰ ਦੱਸ.. ਕਿ ਕੀ ਅਹਿਮੀਅਤ ਏ ਤੇਰੀ ਜ਼ਿੰਦਗੀ ਵਿੱਚ ਮੇਰੀ💔..??
778 0 (0) ਨਹੀਂ ਪਸੰਦ ਤਾਂ ਨਾ ਆਇਆ ਕਰ ਕੋਲ🙂 ਪਰ ਝੂਠੀ ਮਿਲਣ ਦੀ ਫਰਿਆਦ ਨਾ ਕਰ🙌..!! ਦੋ ਪਲ ਦੀ ਖੁਸ਼ੀ ਦੇ ਫਿਰ ਤਾਂ ਰਵਾਉਣਾ ਹੀ ਏਂ🤷 ਐਵੇਂ ਜਜ਼ਬਾਤਾਂ ਨਾਲ ਖੇਡ ਬਰਬਾਦ ਨਾ ਕਰ🙏..!!
898 0 (0) ਮੈਂ ਪਰਤਾ ਕੇ ਦੇਖ ਲਿਆ ਲੱਖ ਵਾਰੀ ਸੁਆਰਥ ਨੂੰ ਕਿਸੇ ਜੜ੍ਹੋਂ ਵੱਢਿਆ ਨਹੀਂ..!! ਸਭ ਛੱਡ ਜਾਂਦੇ ਨੇ ਅਣਜਾਣ ਬਣ ਕੇ ਇੱਕ ਸਾਥ ਰੱਬਾ ਤੂੰ ਕਦੇ ਛੱਡਿਆ ਨਹੀਂ..!!
819 0 (0) ਮੈਂ ਸੁਣਿਆ ਹਾਸੇ ਖੋਹ ਲੈਂਦੀ ਤੇ ਅੱਖਾਂ ‘ਚ ਨਮੀਂ ਭਰ ਦਿੰਦੀ ਏ☹️..!! ਹੱਦ ਤੋਂ ਜ਼ਿਆਦਾ ਮੋਹੁੱਬਤ ਸੱਜਣਾ ਨੂੰ ਬੇਵਫ਼ਾ ਕਰ ਦਿੰਦੀ ਏ💔..!!
765 0 (0) ਮੋਹੁੱਬਤ ਮੇਰੀ ਦੀ ਸਮਝ ਨਹੀਂ ਏ ਉਹਨਾਂ ਨੂੰ ਮੇਰੇ ਬੁੱਲ੍ਹ ਮੁਸਕੁਰਾਉਂਦੇ ਤੇ ਅੱਖਾਂ ਨਮ ਦੇਖ ਕੇ ਮੈਨੂੰ ਪਾਗ਼ਲ ਕਹਿ ਤੁਰ ਜਾਂਦੇ ਨੇ..!!
741 0 (0) ਨਮ ਹੀ ਠੀਕ ਨੇ ਅੱਖਾਂ ਮੇਰੀਆਂ ਕਿਉਂਕਿ ਜ਼ਿੰਦਗੀ ਦੇ ਹਾਲਾਤ ਕੁਝ ਐਸੇ ਨੇ ਹੁਣ ਮੁਸਕੁਰਾਉਣ ਤੋਂ ਵੀ ਡਰ ਲੱਗਦਾ ਏ ਕਿ ਕਿਤੇ ਹਾਸਿਆਂ ਨੂੰ ਫਿਰ ਕਿਸੇ ਦੀ ਨਜ਼ਰ ਨਾ ਲੱਗ ਜਾਵੇ..!!
726 0 (0) ਮੋਹੁੱਬਤ ‘ਚ ਪਾ ਸਾਨੂੰ ਉਹ ਆਪ ਕਿੱਧਰੇ ਖੋਹ ਜਾਂਦੇ ਨੇ..!! ਲੜ੍ਹ ਲਾ ਕੇ ਆਪਣੇ ਅਕਸਰ ਸੱਜਣ ਬੇਫ਼ਿਕਰੇ ਹੋ ਜਾਂਦੇ ਨੇ💔..!!