Categories:

ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ ਤੋਂ🙌 ਗ਼ਮਾਂ ਦੇ ਮੌਸਮ ਨਾਲ ਜੋੜੇ ਗਏ ਹਾਂ☹️..!! ਸਮੇਟ ਰਹੇ ਸੀ ਪਹਿਲਾਂ ਹੀ ਬਿਖਰੇ ਹੋਇਆਂ ਨੂੰ🙂 ਟੁੱਟਣਾ ਨਹੀਂ ਸੀ ਚਾਹੁੰਦੇ ਬਸ ਤੋੜੇ ਗਏ ਹਾਂ💔..!!
826
Do you like WhatsApp Status? Recommend it to your friends on social networks!